GlobalPunjabiAssociation.Org

ਗੀਤ “ਗਲੋਬਲ ਪੰਜਾਬੀ”

ਐ ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤੇਰੇ।ਜਲ, ਪੌਣ ਤੇਰਾ ਹਰਿਔਲ ਤੇਰੀ,ਦਰਿਆ, ਪਰਬਤ, ਮੈਦਾਨ ਤੇਰੇ।ਵੱਸੇ ਰਸੇ ਘਰ-ਬਾਰ...